ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਕੋਲ ਹੈ 250 ਕਰੋੜ ਦਾ ਰੋਬਟ

ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਬਿਜਨਸਮੈਨ ਹਨ। ਉਹਨਾ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ। ਮੁਕੇਸ਼ ਅੰਬਾਨੀ ਤੇ ਉਹਨਾਂ ਦਾ ਪਰਿਵਾਰ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹਨ ਉਹੋ ਜਿਹੀ ਜ਼ਿੰਦਗੀ ਜੀਣ ਦੀ ਖਵਾਹਿਸ਼ ਹਰ ਕੋਈ ਇਨਸਾਨ ਕਰਦਾ ਹੈ। ਮੁਕੇਸ਼ ਅੰਬਾਨੀ ਦੇ ਪਰਿਵਾਰ ਦਾ ਜਦੋਂ ਵੀ ਕੋਈ ਸਮਾਰੋਹ ਹੁੰਦਾ ਹੈ ਤਾਂ ਪੂਰੇ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਉਹਨਾਂ ਤੇ ਟਿਕ ਜਾਂਦੀਆਂ ਹਨ। 

ਉਹਨਾਂ ਦੀ ਬੇਟੀ ਦੀ ਸ਼ਾਦੀ ਵਿੱਚ ਪੂਰਾ ਬਾਲੀਵੁੱਡ ਸ਼ਾਮਿਲ ਹੋਇਆ ਸੀ ਤੇ ਦੇਸ਼ਾਂ ਵਿਦੇਸ਼ਾ ਤੋਂ ਤਮਾਮ ਵੱਡੀਆਂ ਹਸਤੀਆਂ ਉਹਨਾਂ ਦੀ ਸ਼ਾਦੀ ਵਿੱਚ ਸ਼ਾਮਿਲ ਹੋਈਆ ਸੀ। ਮੁਕੇਸ਼ ਅੰਬਾਨੀ ਨੇ ਆਪਣੇ ਵੱਡੇ ਬੇਟੇ ਦੀ ਸ਼ਾਦੀ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ ਸੀ। ਛੋਟੇ ਬੇਟੇ ਅਨੰਤ ਦਾ ਪ੍ਰੀ ਵੈਡਿੰਗ ਸੈਰੇਮਨੀ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋਇਆ ਸੀ। ਸਿਰਫ ਫੰਕਸ਼ਨ ਹੀ ਨਹੀਂ ਉਹਨਾਂ ਦਾ ਰੋਜ਼ ਦਾ ਦਿਨ ਬੇਹਦ ਖਾਸ ਹੁੰਦਾ ਹੈ। ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਵੀ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ।

ਬੇਸ਼ੁਮਾਰ ਦੌਲਤ

ਉਹਨਾਂ ਦੀ ਚਾਹ ਦੀ ਕੀਮਤ ਤਕਰੀਬਨਤ 3 ਲੱਖ ਰੁਪਏ ਹੁੰਦੀ ਹੈ। ਨੀਤਾ ਅੰਬਾਨੀ ਦੇ ਕੋਲ ਬਹੁਤ ਹੀ ਮਹਿੰਗੇ ਬੈਗਸ ਤੇ ਡਰੈਸਿੰਸ ਹਨ। ਕਈ ਰਿਪੋਰਟਸ ਦੀ ਮੰਨੀਏ ਤਾਂ ਅੰਬਾਨੀ ਪਰਿਵਾਰ ਦੇ ਕੋਲ ਇੱਕ ਖਾਸ ਰੋਬਟ ਹੈ ਜੋ ਸਾਰੇ ਕੰਮ ਕਰਦਾ ਹੈ। ਜਿਸ ਦੇ ਬਾਰੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਤੇ ਪੋਸਟ ਦੇ ਅੰਤ ਤੱਕ ਬਣੇ ਰਹੋ। ਰਿਲਾਇੰਸ ਇੰਡਸਟਰੀਜ ਦੀ ਮਾਲਕਨ ਨੀਤਾ ਅੰਬਾਨੀ ਦੇ ਕੋਲ ਬੇਸ਼ੁਮਾਰ ਦੌਲਤ ਹੈ। ਉਹਨਾਂ ਨਾਲ ਜੁੜੀ ਹੋਈ ਛੋਟੀ ਤੋਂ ਛੋਟੀ ਗੱਲ ਵੀ ਬਹੁਤ ਵੱਡੀ ਬਣ ਜਾਂਦੀ ਹੈ। 

ਨੀਤਾ ਅੰਬਾਨੀ ਦੇ ਕੋਲ ਨਾ ਜਾਣੇ ਕਿੰਨੇ ਹੀ ਪ੍ਰਾਈਵੇਟ ਜੈੱਟਸ ਹਨ। ਹਾਲਾਂਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਨੀਤਾ ਅੰਬਾਨੀ ਦੇ ਕੋਲ ਇੱਕ ਖਾਸ ਰੋਬਟ ਵੀ ਹੈ। ਨੀਤਾ ਅੰਬਾਨੀ ਇਸ ਰੋਬਟ ਨੂੰ ਜੋ ਜੋ ਕਹਿੰਦੀ ਹੈ ਉਹ ਸਾਰੇ ਕੰਮ ਕਰਦਾ ਹੈ। ਇਸ ਰੋਬਟ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਰੋਬਟ ਉਹ ਸਾਰੇ ਕੰਮ ਕਰ ਸਕਦਾ ਹੈ ਜੋ ਕੋਈ ਇਨਸਾਨ ਕਰਦਾ ਹੈ। 

ਰੋਬਟ ਕਿਹੜੇ ਕੰਮ ਕਰਦਾ ਹੈ?

1. ਨੀਤਾ ਨੂੰ ਹੁਣ ਕਿਸੇ ਵੀ ਕੰਮ ਦੇ ਲਈ ਨੌਕਰ ਜਾਂ ਪਰਿਵਾਰ ਦੇ ਸਦੱਸਿਆਂ ਦੀ ਜਰੂਰਤ ਨਹੀਂ ਹੈ।

2. ਜਦ ਵੀ ਉਨਾਂ ਨੂੰ ਕੋਈ ਕੰਮ ਕਰਵਾਉਣਾ ਹੁੰਦਾ ਹੈ ਤਾਂ ਉਹ ਆਪਣੇ ਰੋਬਰਟ ਨੂੰ ਆਰਡਰ ਦੇ ਦਿੰਦੀ ਹੈ। 

3. ਨੀਤਾ ਅੰਬਾਨੀ ਦਾ ਇੱਹ ਖਾਸ ਰੋਬਟ ਘਰ ਦੇ ਸਾਰੇ ਕੰਮ ਦੇਖਦਾ ਹੈ। 

4. ਨੀਤਾ ਅੰਬਾਨੀ ਦੇ ਕੋਲ ਹੋਰ ਦੂਸਰੇ ਬਹੁਤ ਸਾਰੇ ਕੰਮ ਹੁੰਦੇ ਹਨ ਤੇ ਬਹੁਤ ਸਾਰੇ ਕੰਮ ਹੋਣ ਦੇ ਹੋਣ ਕਾਰਨ ਉਹ ਆਪਣੀ ਫਿਟਨੈਸ ਦਾ ਧਿਆਨ ਨਹੀਂ ਰੱਖ ਪਾਂਦੀ ਸੀ। 

ਪਰ ਇਸ ਰੋਬਟ ਦੇ ਆਉਣ ਤੋਂ ਬਾਅਦ ਉਹਨਾਂ ਦੀ ਇਹ ਸਮੱਸਿਆ ਦੂਰ ਹੋ ਗਈ ਹੈ। ਇਸ ਰੋਬਟ ਦੇ ਆਣ ਤੋਂ ਬਾਅਦ ਉਹਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਅਗਰ ਤੁਸੀਂ ਰਜਨੀਕਾਂਤ ਤੇ ਐਸ਼ਵਰਿਆ ਦੀ ਫਿਲਮ ਰੋਬਟ ਵੇਖੀ ਹੈ ਤਾਂ ਤੁਹਾਨੂੰ ਚਿੱਠੀ ਨਾਮ ਦਾ ਰੋਬਟ ਯਾਦ ਹੋਵੇਗਾ। ਜਿਵੇਂ ਚਿੱਠੀ ਘਰ ਤੋਂ ਲੈ ਕੇ ਬਾਹਰ ਤੱਕ ਦੇ ਸਾਰੇ ਕੰਮ ਕਰਦਾ ਸੀ ਤੇ ਨੀਤਾ ਅੰਬਾਨੀ ਦਾ ਇਹ ਰੋਬਰਟ ਵੀ ਕਰ ਲੈਂਦਾ ਹੈ। 

ਇੰਟੀਲੀਆ ਦੁਨੀਆ ਦੇ ਮਹਿੰਗੇ ਘਰਾਂ ਵਿੱਚ ਸ਼ੁਮਾਰ

ਮੁਕੇਸ਼ ਅੰਬਾਨੀ ਅਪਣੇ ਪਰਿਵਾਰ ਦੇ ਨਾਲ ਮੁੰਬਈ ਦੇ ਇੰਟੀਲੀਆ ਘਰ ਵਿੱਚ ਰਹਿੰਦੇ ਹਨ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚ ਸ਼ੁਮਾਰ ਹੈ। ਫੋਰਬਸ ਨੇ ਦੁਨੀਆ ਦੇ ਸ਼ੀਰਸ਼ 20 ਅਰਬਪਤੀਆਂ ਦੇ ਘਰਾਂ ਦੀ ਲਿਸਟ ਵਿੱਚ ਮੁਕੇਸ਼ ਅੰਬਾਨੀ ਦੇ ਇਸ ਘਰ ਦਾ ਨਾਮ ਵੀ ਸ਼ਾਮਿਲ ਕੀਤਾ ਹੈ। 27 ਮੰਜ਼ਿਲਾਂ ਇਮਾਰਤ ਦੇ ਇਸ ਇੰਟੀਲੀਆ ਵਿੱਚ ਉਹ ਤਮਾਮ ਸੁੱਖ ਸੁਵਿਧਾਵਾਂ ਮੌਜੂਦ ਹਨ ਜਿਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। 

ਮੁਕੇਸ਼ ਅੰਬਾਨੀ ਦੀ ਕਮਾਈ ਦਾ ਮੁੱਖ ਸਤਰੋਤ ਸਰੀਆ, ਤੇਲ ਤੇ ਗੈਸ ਬਿਜ਼ਨਸ ਹੈ। ਉਹ ਰਿਲਾਇੰਸ ਜੀਓ ਤੋਂ ਵੀ ਕਾਫੀ ਕਮਾਈ ਕਰਦੇ ਹਨ। ਉਹਨਾਂ ਦੀ ਨੈਟਵਰਥ ਕਰੀਬ 105 ਅਰਬ ਡਾਲਰ ਤਕ ਪਹੁੰਚ ਗਈ ਹੈ। ਜਿਸਦੇ ਕੋਲ ਇਹੋ ਜਿਹਾ ਰੋਬਟ ਜਿਹਦੀ ਕਲਪਨਾ ਸਿਰਫ ਫਿਲਮਾਂ ਵਿੱਚ ਹੀ ਕੀਤੀ ਜਾਂਦੀ ਹੋਵੇ ਤਾਂ ਉਹਨਾਂ ਦੀ ਰਈਸੀ ਦਾ ਅੰਦਾਜ਼ਾ ਲਗਾਉਣਾ ਵੀ ਬਹੁਤ ਮੁਸ਼ਕਿਲ ਹੈ।

Posted by:- Harjit Singh